ਪਿੰਡਾਂ ਦੇ ਵਿੱਚ ਲੋੜੀਂਦੀਆਂ ਸਿਹਤ ਸੇਵਾਵਾਂ ਦੀ ਅਣਹੋਂਦ ਨੂੰ ਖਤਮ ਕਰਨ ਵਾਸਤੇ ਰੋਗ ਨਿਵਾਰਨ ਅਤੇ ਜਾਗਰੂਕਤਾ ਲਈ ਕੈਂਪ ਲਾਏ ਜਾਂਦੇ ਹਨ। ਜਿਸ ਵਿੱਚ ਅਨੁਭਵੀ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ।
ਕੈਂਪ ਦੇ ਉਦਘਾਟਨ ਸਮੇਂ ਅਰਦਾਸ ਕਰਦੇ ਹੋਏ ਬਾਬਾ ਜੀ, ਨਾਲ ਦਿਖਾਈ ਦੇ ਰਹੇ ਹਨ ਡਾ. ਜੀ. ਐਸ. ਬਾਂਡਰ (ਹੀਰੋ ਹਾਰਟ ਲੁਧਿਆਣਾ), ਡਾ. ਪ੍ਰੇਮ ਸਿੰਘ ਅਤੇ ਪਤਵੰਤੇ।
ਖੂਨਦਾਨ ਕੈਂਪ ਦੌਰਾਨ ਖੂਨ ਦਾਨ ਕਰਦੇ ਹੋਏ ਬਾਬਾ ਜੀ।